Radio Canada International Punjabi
banner
rcipunjabi.bsky.social
Radio Canada International Punjabi
@rcipunjabi.bsky.social
ਰੇਡੀਓ ਕੈਨੇਡਾ ਇੰਟਰਨੈਸ਼ਨਲ ਸੀਬੀਸੀ/ਰੇਡੀਓ-ਕੈਨੇਡਾ ਦੀ ਬਹੁ-ਭਾਸ਼ੀ ਸੇਵਾ ਹੈ ਜਿਸ ਰਾਹੀਂ ਹੁਣ ਤੁਸੀਂ ਕੈਨੇਡੀਅਨ ਸਮਾਜ ਅਤੇ ਸਰਗਰਮੀਆਂ ਬਾਰੇ ਪੰਜਾਬੀ ਵਿਚ ਵੀ ਖਬਰਾਂ ਪ੍ਰਾਪਤ ਕਰ ਸਕਦੇ ਹੋ।
ਸਟੇਪਲਜ਼ ਕੈਨੇਡਾ ਨੇ ਗਾਹਕਾਂ ਵੱਲੋਂ ਵਾਪਸ ਕੀਤੇ ਲੈਪਟਾਪਾਂ ਤੋਂ ਨਿੱਜੀ ਜਾਣਕਾਰੀ ਨਹੀਂ ਮਿਟਾਈ: ਰਿਪੋਰਟ
ici.radio-canada.ca/rci/pa/nouve...
ਸਟੇਪਲਜ਼ ਕੈਨੇਡਾ ਨੇ ਗਾਹਕਾਂ ਵੱਲੋਂ ਵਾਪਸ ਕੀਤੇ ਲੈਪਟਾਪਾਂ ਤੋਂ ਨਿੱਜੀ ਜਾਣਕਾਰੀ ਨਹੀਂ ਮਿਟਾਈ: ਰਿਪੋਰਟ | RCI
ਪ੍ਰਾਈਵੇਸੀ ਕਮਿਸ਼ਨਰ ਦੀ ਜਾਂਚ ਵਿਚ ਹੋਇਆ ਖੁਲਾਸਾ
ici.radio-canada.ca
January 13, 2026 at 9:11 PM
ਮੈਨੀਟੋਬਾ ਵਿਚ ਸਕੂਲ ਬਸ ਪਲਟੀ, ਕਈ ਬੱਚੇ ਜ਼ਖ਼ਮੀ
ici.radio-canada.ca/rci/pa/nouve...
ਮੈਨੀਟੋਬਾ ਵਿਚ ਸਕੂਲ ਬਸ ਪਲਟੀ, ਕਈ ਬੱਚੇ ਜ਼ਖ਼ਮੀ | RCI
ਬਰਫ਼ੀਲੇ ਮੌਸਮ ਕਰਕੇ ਸੜਕ 'ਤੇ ਫਿਸਲਣ ਵਾਲੇ ਹਾਲਾਤ ਕਾਰਨ ਬਸ ਪਲਟੀ
ici.radio-canada.ca
January 13, 2026 at 7:25 PM
ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ‘ਦੋਵਾਂ ਦੇਸ਼ਾਂ ਨੂੰ ਇੱਕ-ਦੂਜੇ ਦੀ ਜ਼ਰੂਰਤ’
ici.radio-canada.ca/rci/pa/nouve...
ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ‘ਦੋਵਾਂ ਦੇਸ਼ਾਂ ਨੂੰ ਇੱਕ-ਦੂਜੇ ਦੀ ਜ਼ਰੂਰਤ’ | RCI
ਆਉਂਦੇ ਹਫ਼ਤਿਆਂ ਵਿਚ ਭਾਰਤ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਕਾਰਨੀ
ici.radio-canada.ca
January 13, 2026 at 5:23 PM
2.1 ਮਿਲੀਅਨ ਟੈਂਪੋਰੇਰੀ ਰੈਜ਼ੀਡੈਂਟਸ ਦੇ ਪਰਮਿਟ ਖ਼ਤਮ ਹੋ ਰਹੇ ਹਨ। ਕੀ ਉਹ ਕੈਨੇਡਾ ਛੱਡਣਗੇ?
ici.radio-canada.ca/rci/pa/nouve...
2.1 ਮਿਲੀਅਨ ਟੈਂਪੋਰੇਰੀ ਰੈਜ਼ੀਡੈਂਟਸ ਦੇ ਪਰਮਿਟ ਖ਼ਤਮ ਹੋ ਰਹੇ ਹਨ। ਕੀ ਉਹ ਕੈਨੇਡਾ ਛੱਡਣਗੇ? | RCI
ਮਾਹਰਾਂ ਅਨੁਸਾਰ ਇਹ ਮੰਨਣਾ ਕਿ ਪਰਮਿਟ ਖ਼ਤਮ ਹੋਣ ‘ਤੇ ਲੋਕ ਵਾਪਸ ਮੁੜ ਜਾਣਗੇ, ਗ਼ਲਤ ਧਾਰਨਾ ਹੈ
ici.radio-canada.ca
January 13, 2026 at 5:22 PM
ਟੋਰੌਂਟੋ ਵਿਚ ਹੋਈ ਇਮੀਗ੍ਰੇਸ਼ਨ-ਵਿਰੋਧੀ ਰੈਲੀ, ਇਮੀਗ੍ਰੇਸ਼ਨ ਪੱਖੀਆਂ ਵੱਲੋਂ ਵੀ ਜਵਾਬੀ ਮੁਜ਼ਾਹਰਾ
ici.radio-canada.ca/rci/pa/nouve...
ਟੋਰੌਂਟੋ ਵਿਚ ਹੋਈ ਇਮੀਗ੍ਰੇਸ਼ਨ-ਵਿਰੋਧੀ ਰੈਲੀ, ਇਮੀਗ੍ਰੇਸ਼ਨ ਪੱਖੀਆਂ ਵੱਲੋਂ ਵੀ ਜਵਾਬੀ ਮੁਜ਼ਾਹਰਾ | RCI
ਸ਼ਨੀਵਾਰ ਨੂੰ ਡਾਊਨਟਾਊਨ ਟੋਰੌਂਟੋ ਵਿਚ ਸੈਂਕੜੇ ਲੋਕਾਂ ਵੱਲੋਂ ਪ੍ਰਦਰਸ਼ਨ, 9 ਗ੍ਰਿਫ਼ਤਾਰੀਆਂ
ici.radio-canada.ca
January 12, 2026 at 8:55 PM
ਟੋਰੌਂਟੋ ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਨਵੇਂ ਦੋਸ਼ ਆਇਦ
ici.radio-canada.ca/rci/pa/nouve...
ਟੋਰੌਂਟੋ ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਨਵੇਂ ਦੋਸ਼ ਆਇਦ | RCI
43 ਸਾਲ ਦਾ ਅਰਸਲਾਨ ਚੌਧਰੀ ਦੁਬਈ ਤੋਂ ਟੋਰੌਂਟੋ ਆਉਣ 'ਤੇ ਏਅਰਪੋਰਟ ਤੋਂ ਗ੍ਰਿਫ਼ਤਾਰ
ici.radio-canada.ca
January 12, 2026 at 7:27 PM
ਇਰਾਨ ਸੰਕਟ: ਕੀ ਕਹਿੰਦੇ ਨੇ ਡੌਨਲਡ ਟਰੰਪ ਅਤੇ ਕੀ ਕਹਿੰਦੀ ਹੈ ਇਰਾਨ ਸਰਕਾਰ?
ici.radio-canada.ca/rci/pa/nouve...
ਇਰਾਨ ਸੰਕਟ: ਕੀ ਕਹਿੰਦੇ ਨੇ ਡੌਨਲਡ ਟਰੰਪ ਅਤੇ ਕੀ ਕਹਿੰਦੀ ਹੈ ਇਰਾਨ ਸਰਕਾਰ? | RCI
ਇਰਾਨ ਵਿਚ ਦੇਸ਼ ਵਿਆਪੀ ਪ੍ਰਦਰਸ਼ਨਾਂ ਦੌਰਾਨ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ
ici.radio-canada.ca
January 12, 2026 at 7:26 PM
ਬੀਸੀ ਵਾਸੀਆਂ ਦੀ ਅਮਰੀਕਾ ਯਾਤਰਾ ਵਿਚ ਕਮੀ ਜਾਰੀ, ਵਾਸ਼ਿੰਗਟਨ ਦੇ ਸਰਹੱਦੀ ਸ਼ਹਿਰਾਂ ਦੀ ਚਿੰਤਾ ਵਧੀ
ici.radio-canada.ca/rci/pa/nouve...
ਬੀਸੀ ਵਾਸੀਆਂ ਦੀ ਅਮਰੀਕਾ ਯਾਤਰਾ ਵਿਚ ਕਮੀ ਜਾਰੀ, ਵਾਸ਼ਿੰਗਟਨ ਦੇ ਸਰਹੱਦੀ ਸ਼ਹਿਰਾਂ ਦੀ ਚਿੰਤਾ ਵਧੀ | RCI
ਬਲੇਨ ਦੀ ਮੇਅਰ ਨੇ ਕਿਹਾ ਕਿ ਕੈਨੇਡੀਅਨਜ਼ ਅਤੇ ਅਮਰੀਕੀਆਂ ਦਰਮਿਆਨ ਦੁਬਾਰਾ ਭਰੋਸਾ ਬਣਨ ਵਿਚ ਕਈ ਪੀੜੀਆਂ ਲੱਗ ਸਕਦੀਆਂ ਹਨ
ici.radio-canada.ca
January 12, 2026 at 3:59 PM
ਓਨਟੇਰਿਓ ਦੇ ਕੈਲੇਡਨ ਵਿਚ ਜਬਰਨ ਵਸੂਲੀ ਦੇ ਮਾਮਲਿਆਂ ਨੇ ਜ਼ੋਰ ਫੜਿਆ, ਮੇਅਰ ਨੇ ਮੰਗੀ ਫ਼ੈਡਰਲ ਮਦਦ
ici.radio-canada.ca/rci/pa/nouve...
ਓਨਟੇਰਿਓ ਦੇ ਕੈਲੇਡਨ ਵਿਚ ਜਬਰਨ ਵਸੂਲੀ ਦੇ ਮਾਮਲਿਆਂ ਨੇ ਜ਼ੋਰ ਫੜਿਆ, ਮੇਅਰ ਨੇ ਮੰਗੀ ਫ਼ੈਡਰਲ ਮਦਦ | RCI
ਕੈਲੇਡਨ ਵਿਚ ਲੰਘੇ 2 ਸਾਲਾਂ ਵਿਚ ਜਬਰਨ ਵਸੂਲੀ ਦੇ ਘੱਟੋ ਘੱਟ 41 ਮਾਮਲੇ ਸਾਹਮਣੇ ਆ ਚੁੱਕੇ ਹਨ
ici.radio-canada.ca
January 9, 2026 at 5:06 PM
ਕੈਨੇਡੀਅਨ ਅਰਥਵਿਵਸਥਾ ਵਿਚ ਦਸੰਬਰ ਮਹੀਨੇ 8,200 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ
ici.radio-canada.ca/rci/pa/nouve...
ਕੈਨੇਡੀਅਨ ਅਰਥਵਿਵਸਥਾ ਵਿਚ ਦਸੰਬਰ ਮਹੀਨੇ 8,200 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ | RCI
ਬੇਰੁਜ਼ਗਾਰੀ ਦਰ ਵਧ ਕੇ 6.8% ਹੋਈ
ici.radio-canada.ca
January 9, 2026 at 3:00 PM
ਚੀਨ ਚ ਬਣੇ ਇਲੈਕਟ੍ਰਿਕ ਵਾਹਨਾਂ ‘ਤੇ ਟੈਰਿਫ਼ਾਂ ਬਾਰੇ ਫ਼ੋਰਡ ਨੇ ਕਿਹਾ, ‘ਅਸੀਂ ਪਿੱਛੇ ਨਹੀਂ ਹਟ ਸਕਦੇ’
ici.radio-canada.ca/rci/pa/nouve...
ਚੀਨ ਚ ਬਣੇ ਇਲੈਕਟ੍ਰਿਕ ਵਾਹਨਾਂ ‘ਤੇ ਟੈਰਿਫ਼ਾਂ ਬਾਰੇ ਫ਼ੋਰਡ ਨੇ ਕਿਹਾ, ‘ਅਸੀਂ ਪਿੱਛੇ ਨਹੀਂ ਹਟ ਸਕਦੇ’ | RCI
ਅਗਲੇ ਹਫ਼ਤੇ ਪ੍ਰਧਾਨ ਮੰਤਰੀ ਕਾਰਨੀ ਚੀਨ ਦੌਰੇ 'ਤੇ ਰਵਾਨਾ ਹੋ ਰਹੇ ਹਨ
ici.radio-canada.ca
January 8, 2026 at 8:55 PM
ਟੋਰੌਂਟੋ ਲਾਗੇ ਇੱਕ ਟ੍ਰੈਂਪੋਲਿਨ ਪਾਰਕ ਵਿਚ ਵਾਪਰਿਆ ਹਾਦਸਾ, ਬੱਚਾ 6 ਮੀਟਰ ਉਚਾਈ ਤੋਂ ਡਿੱਗ ਕੇ ਜ਼ਖ਼ਮੀ
ici.radio-canada.ca/rci/pa/nouve...
ਟੋਰੌਂਟੋ ਲਾਗੇ ਇੱਕ ਟ੍ਰੈਂਪੋਲਿਨ ਪਾਰਕ ਵਿਚ ਵਾਪਰਿਆ ਹਾਦਸਾ, ਬੱਚਾ 6 ਮੀਟਰ ਉਚਾਈ ਤੋਂ ਡਿੱਗ ਕੇ ਜ਼ਖ਼ਮੀ | RCI
11 ਸਾਲ ਦੇ ਰਾਮੀਨ ਅਜ਼ੀਜ਼ ਦੇ ਮਾਪਿਆਂ ਨੇ ਕਿਹਾ ‘ਪਾਰਕ ਸੁਰੱਖਿਅਤ ਨਹੀਂ’
ici.radio-canada.ca
January 8, 2026 at 7:40 PM
ਮਿਨਿਐਪਲਿਸ ਵਿਚ ਇੱਕ ਅਮਰੀਕੀ ਇਮੀਗ੍ਰੇਸ਼ਨ ਏਜੰਟ ਨੇ ਇੱਕ ਔਰਤ ਨੂੰ ਗੋਲੀ ਮਾਰੀ
ici.radio-canada.ca/rci/pa/nouve...
ਮਿਨਿਐਪਲਿਸ ਵਿਚ ਇੱਕ ਅਮਰੀਕੀ ਇਮੀਗ੍ਰੇਸ਼ਨ ਏਜੰਟ ਨੇ ਇੱਕ ਔਰਤ ਨੂੰ ਗੋਲੀ ਮਾਰੀ | RCI
37 ਸਾਲਾ ਔਰਤ ਦੀ ਮੌਤ, ਐਫ਼ਬੀਆਈ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ
ici.radio-canada.ca
January 8, 2026 at 5:24 PM
ਜੀਟੀਏ ਵਿਚ 2025 ਦੌਰਾਨ ਘਰਾਂ ਦੀ ਵਿਕਰੀ ਘਟੀ: ਰਿਪੋਰਟ
ici.radio-canada.ca/rci/pa/nouve...
ਜੀਟੀਏ ਵਿਚ 2025 ਦੌਰਾਨ ਘਰਾਂ ਦੀ ਵਿਕਰੀ ਘਟੀ: ਰਿਪੋਰਟ | RCI
2024 ਦੇ ਮੁਕਾਬਲੇ ਵਿਕਰੀ ਵਿਚ 11.2% ਦੀ ਕਮੀ
ici.radio-canada.ca
January 8, 2026 at 4:44 PM
ਸਿਆਸੀ ਤਣਾਅ ਦੇ ਵਿਚਕਾਰ ਬੀਸੀ ਪ੍ਰੀਮੀਅਰ ਡੇਵਿਡ ਈਬੀ ਕਰਨਗੇ ਭਾਰਤ ਦਾ ਦੌਰਾ
ici.radio-canada.ca/rci/pa/nouve...
ਸਿਆਸੀ ਤਣਾਅ ਦੇ ਵਿਚਕਾਰ ਬੀਸੀ ਪ੍ਰੀਮੀਅਰ ਡੇਵਿਡ ਈਬੀ ਕਰਨਗੇ ਭਾਰਤ ਦਾ ਦੌਰਾ | RCI
ਰੁਜ਼ਗਾਰ ਮੰਤਰੀ ਰਵੀ ਕਾਹਲੋਂ ਵੀ ਹੋਣਗੇ ਨਾਲ
ici.radio-canada.ca
January 7, 2026 at 10:34 PM
ਗ੍ਰੀਨਲੈਂਡ ਨੂੰ ਹਾਸਲ ਕਰਨ ਨੂੰ ਰਾਸ਼ਟਰੀ ਸੁਰੱਖਿਆ ਤਰਜੀਹ ਵੱਜੋਂ ਦੇਖਦੇ ਨੇ ਡੌਨਲਡ ਟਰੰਪ
ici.radio-canada.ca/rci/pa/nouve...
ਗ੍ਰੀਨਲੈਂਡ ਨੂੰ ਹਾਸਲ ਕਰਨ ਨੂੰ ਰਾਸ਼ਟਰੀ ਸੁਰੱਖਿਆ ਤਰਜੀਹ ਵੱਜੋਂ ਦੇਖਦੇ ਨੇ ਡੌਨਲਡ ਟਰੰਪ | RCI
ਵ੍ਹਾਈਟ ਹਾਊਸ ਅਨੁਸਾਰ ਫ਼ੌਜ ਦੀ ਵਰਤੋਂ 'ਹਮੇਸ਼ਾ ਇੱਕ ਵਿਕਲਪ'
ici.radio-canada.ca
January 7, 2026 at 7:49 PM
ਪਰਵਾਸੀ ਕਾਮਿਆਂ ਦਾ ਵਿੱਤੀ ਸ਼ੋਸ਼ਣ ਕਰਨ ‘ਤੇ ਕੈਲਗਰੀ ਦੇ ਰੈਸਟੋਰੈਂਟ ਮਾਲਕਾਂ ਨੂੰ ਜੇਲ੍ਹ ਦੀ ਸਜ਼ਾ
ici.radio-canada.ca/rci/pa/nouve...
ਪਰਵਾਸੀ ਕਾਮਿਆਂ ਦਾ ਵਿੱਤੀ ਸ਼ੋਸ਼ਣ ਕਰਨ ‘ਤੇ ਕੈਲਗਰੀ ਦੇ ਰੈਸਟੋਰੈਂਟ ਮਾਲਕਾਂ ਨੂੰ ਜੇਲ੍ਹ ਦੀ ਸਜ਼ਾ | RCI
ਮਰੀਨਾ ਡੋਸਾ ਅਤੇ ਤੰਦੂਰੀ ਗ੍ਰਿੱਲ ਰੈਸਟੋਰੈਂਟ ਦੇ ਮਾਲਕਾਂ ਨੂੰ 90 ਦਿਨ ਜੇਲ੍ਹ ਦੀ ਸਜ਼ਾ ਹੋਈ ਹੈ
ici.radio-canada.ca
January 7, 2026 at 4:01 PM
ਵਪਾਰ ਅਤੇ ਸੁਰੱਖਿਆ ‘ਤੇ ਚਰਚਾ ਲਈ ਅਗਲੇ ਹਫ਼ਤੇ ਚੀਨ ਜਾਣਗੇ ਮਾਰਕ ਕਾਰਨੀ
ici.radio-canada.ca/rci/pa/nouve...
ਵਪਾਰ ਅਤੇ ਸੁਰੱਖਿਆ ‘ਤੇ ਚਰਚਾ ਲਈ ਅਗਲੇ ਹਫ਼ਤੇ ਚੀਨ ਜਾਣਗੇ ਮਾਰਕ ਕਾਰਨੀ | RCI
13 ਤੋਂ 17 ਜਨਵਰੀ ਤੱਕ ਹੋਵੇਗੀ ਚੀਨ ਯਾਤਰਾ
ici.radio-canada.ca
January 7, 2026 at 3:00 PM
ਕੈਲਗਰੀ ਵਿਚ ਪਾਣੀ ਦੀ ਵਰਤੋਂ ਚਿੰਤਾਜਨਕ ਪੱਧਰ ‘ਤੇ ਬਰਕਰਾਰ
ici.radio-canada.ca/rci/pa/nouve...
ਕੈਲਗਰੀ ਵਿਚ ਪਾਣੀ ਦੀ ਵਰਤੋਂ ਚਿੰਤਾਜਨਕ ਪੱਧਰ ‘ਤੇ ਬਰਕਰਾਰ | RCI
ਪਿਛਲੇ ਹਫ਼ਤੇ ਇੱਕ ਵੱਡਾ ਪਾਈਪ ਫਟਣ ਕਾਰਨ ਸਿਟੀ ਵੱਲੋਂ ਪਾਣੀ ਦੀ ਵਰਤੋਂ ‘ਤੇ ਸੀਮਾ ਲਗਾਈ ਗਈ ਹੈ
ici.radio-canada.ca
January 6, 2026 at 8:34 PM
‘ਆਉਂਦੇ ਹਫ਼ਤਿਆਂ’ ਵਿਚ ਐਮਪੀ ਸੀਟ ਤੋਂ ਅਸਤੀਫ਼ਾ ਦੇਣਗੇ ਕ੍ਰਿਸਟੀਆ ਫ਼੍ਰੀਲੈਂਡ
ici.radio-canada.ca/rci/pa/nouve...
‘ਆਉਂਦੇ ਹਫ਼ਤਿਆਂ’ ਵਿਚ ਐਮਪੀ ਸੀਟ ਤੋਂ ਅਸਤੀਫ਼ਾ ਦੇਣਗੇ ਕ੍ਰਿਸਟੀਆ ਫ਼੍ਰੀਲੈਂਡ | RCI
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਨੇ ਫ਼੍ਰੀਲੈਂਡ ਨੂੰ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਹੈ
ici.radio-canada.ca
January 6, 2026 at 6:12 PM
ਕੈਨੇਡਾ ਦਾ ਸਸਤਾ, ਸਾਫ਼ ਤੇ ਘੱਟ-ਰਿਸਕ ਵਾਲਾ ਤੇਲ ਵੇਨੇਜ਼ੁਏਲਾ ਦੇ ਉਭਾਰ ਦਾ ਮੁਕਾਬਲਾ ਕਰ ਸਕਦਾ ਹੈ: ਕਾਰਨੀ
ici.radio-canada.ca/rci/pa/nouve...
ਕੈਨੇਡਾ ਦਾ ਸਸਤਾ, ਸਾਫ਼ ਤੇ ਘੱਟ-ਰਿਸਕ ਵਾਲਾ ਤੇਲ ਵੇਨੇਜ਼ੁਏਲਾ ਦੇ ਉਭਾਰ ਦਾ ਮੁਕਾਬਲਾ ਕਰ ਸਕਦਾ ਹੈ: ਕਾਰਨੀ | RCI
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਦਾ ਤੇਲ ਮੁਕਾਬਲੇਯੋਗ ਰਹੇਗਾ
ici.radio-canada.ca
January 6, 2026 at 4:39 PM
[ਰਿਪੋਰਟ] ਕੈਨੇਡਾ ’ਚ ਭਾਰਤੀ ਮੂਲ ਦੀਆਂ ਔਰਤਾਂ ਦੀ ਮਦਦ ਲਈ ਟੋਰੌਂਟੋ ਕਾਂਸੁਲੇਟ ਚ ਵਿਸ਼ੇਸ਼ ਸੈਂਟਰ ਸਥਾਪਤ
ici.radio-canada.ca/rci/pa/nouve...
[ਰਿਪੋਰਟ] ਕੈਨੇਡਾ ’ਚ ਭਾਰਤੀ ਮੂਲ ਦੀਆਂ ਔਰਤਾਂ ਦੀ ਮਦਦ ਲਈ ਟੋਰੌਂਟੋ ਕਾਂਸੁਲੇਟ ਚ ਵਿਸ਼ੇਸ਼ ਸੈਂਟਰ ਸਥਾਪਤ | RCI
ਕਾਂਸੁਲੇਟ ਜਨਰਲ ਆਫ਼ ਇੰਡੀਆ, ਟੋਰੌਂਟੋ ਵੱਲੋਂ ਸ਼ੁਰੂ ਕੀਤਾ ਗਿਆ ਹੈ ਵਨ-ਸਟਾਪ ਸੈਂਟਰ
ici.radio-canada.ca
January 5, 2026 at 8:14 PM
ਜੈਲੈਂਸਕੀ ਨੇ ਕ੍ਰਿਸਟੀਆ ਫ਼੍ਰੀਲੈਂਡ ਨੂੰ ਆਰਥਿਕ ਸਲਾਹਕਾਰ ਨਿਯੁੁਕਤ ਕੀਤਾ
ici.radio-canada.ca/rci/pa/nouve...
ਜੈਲੈਂਸਕੀ ਨੇ ਕ੍ਰਿਸਟੀਆ ਫ਼੍ਰੀਲੈਂਡ ਨੂੰ ਆਰਥਿਕ ਸਲਾਹਕਾਰ ਨਿਯੁੁਕਤ ਕੀਤਾ | RCI
ਫ਼੍ਰੀਲੈਂਡ ਯੂਕਰੇਨ ਉੱਪਰ ਰੂਸੀ ਹਮਲੇ ਦਾ ਖੁੱਲ੍ਹ ਕੇ ਵਿਰੋਧ ਕਰਦੇ ਰਹੇ ਹਨ
ici.radio-canada.ca
January 5, 2026 at 4:26 PM