sukhwanthundal.bsky.social
@sukhwanthundal.bsky.social
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ: ਅਰਵਿੰਦ ਦਾ ਲੈਕਚਰ

30 ਮਾਰਚ 2025 ਸਰੀ ਕੈਨੇਡਾ

shows.acast.com/621077e23443...
Prof. Arvind's Lecture - ਪ੍ਰੋ: ਅਰਵਿੰਦ ਦਾ ਲੈਕਚਰ | Sukhwant Hundal's podcast
shows.acast.com
April 1, 2025 at 3:05 PM
ਹਿੰਦੀ ਫਿਲਮ ਰਿਹਾਈ (1988) ਭਾਰਤੀ ਸਮਾਜ ਵਿੱਚ ਮਰਦਾਂ ਅਤੇ ਔਰਤਾਂ ਵਲੋਂ ਵਿਆਹ ਤੋਂ ਬਾਹਰ ਬਣਾਏ ਰਿਸ਼ਤਿਆਂ ਬਾਰੇ ਪ੍ਰਚਲਿਤ ਦੋਹਰੇ ਮਾਪਦੰਡਾਂ ਨੂੰ ਆਲੋਚਨਾਤਮਕ ਢੰਗ ਨਾਲ ਦੇਖਦੀ ਹੈ। www.tumblr.com/sukhwanthund...
Video by @sukhwanthundal
ਰਿਹਾਈ (ਹਿੰਦੀ, 1988) ਰੋਜ਼ੀ ਰੋਟੀ ਦੀ ਭਾਲ ਵਿਚ ਆਪਣੇ ਪਰਿਵਾਰ ਤੋਂ ਲੰਮਾ ਸਮਾਂ ਦੂਰ ਰਹਿ ਰਹੇ ਇਕ ਮਰਦ ਵਲੋਂ ਕਿਸੇ ਹੋਰ ਔਰਤ ਨਾਲ ਸੰਬੰਧ ਬਣਾਉਣ ਨੂੰ ਸਮਾਜ ਵਿਚ ਜੇ ਠੀਕ ਨਹੀਂ ਸਮਝਿਆ ਜਾਂ…
www.tumblr.com
March 20, 2025 at 1:33 PM
ਆਰਟੀਫਿਸ਼ਲ ਇਨਟੈਲੀਜੈਂਸ ਅਤੇ ਵਾਤਾਵਰਨ ਦਾ ਨੁਕਸਾਨ
ਆਰਟੀਫਿਸ਼ਲ ਇਨਟੈਲੀਜੈਂਸ ਦੇ ਚੈਟ–ਜੀ ਪੀ ਟੀ-3 ਦੇ ਮਾਡਲ ਨੂੰ ਸਿੱਖਿਅਤ ਕਰਨ ਲਈ 7 ਲੱਖ ਲੀਟਰ ਪਾਣੀ ਦੀ ਲੋੜ ਪੈਂਦੀ ਹੈ।
ਜੀ ਪੀ ਟੀ-3 ਮਾਡਲ ਵਲੋਂ 10-50 ਪੁੱਛਾਂ ਦੇ ਜਵਾਬ ਦੇਣ ਮਗਰ ਪਾਣੀ ਦੇ 16 ਔਂਸਾਂ ਦੀ ਖਪਤ ਹੁੰਦੀ ਹੈ।

sukhwanthundal.wordpress.com/2025/02/18/%...
https://sukhwanthundal.wordpress.com/2025/02/18/ਆਰਟੀਫਿਸ਼ਲ-ਇਨਟੈਲੀਜੈਂਸ-ਅਤੇ/
February 18, 2025 at 3:28 PM
ਅੰਮ੍ਰਿਤਾ ਪ੍ਰੀਤਮ ਦੇ ਨਾਵਲ "ਪਿੰਜਰ" ਉੱਤੇ ਆਧਾਰਿਤ ਫਿਲਮ "ਪਿੰਜਰ" ਇਹ ਦਿਖਾਉਂਦੀ ਹੈ ਕਿ ਜਦੋਂ ਮਰਦਾਂ ਵਿੱਚ ਵਿਅਕਤੀਗਤ ਜਾਂ ਸਮੂਹਿਕ ਪੱਧਰ `ਤੇ ਕਲੇਸ਼ ਖੜਾ ਹੁੰਦਾ ਹੈ ਤਾਂ ਉਹ ਇਕ ਦੂਸਰੇ ਤੋਂ ਬਦਲਾ ਲੈਣ ਲਈ ਇਕ ਦੂਜੇ ਦੀਆਂ ਔਰਤਾਂ ਨੂੰ ਆਪਣੀ ਹਿੰਸਾ ਦਾ ਨਿਸ਼ਾਨਾ ਬਣਾਉਂਦੇ ਹਨ।
www.tumblr.com/sukhwanthund...
ਪਿੰਜਰ (ਹਿੰਦੀ, 2003)
ਅੰਮ੍ਰਿਤਾ ਪ੍ਰੀਤਮ ਦੇ ਨਾਵਲ "ਪਿੰਜਰ" ਉੱਤੇ ਆਧਾਰਿਤ ਅਤੇ ਚੰਦਰਪ੍ਰਕਾਸ਼ ਦਿਵੇਦੀ ਵਲੋਂ ਨਿਰਦੇਸ਼ਤ ਫਿਲਮ "ਪਿੰਜਰ" ਦੀ ਕਹਾਣੀ 1946-1947 ਦੇ ਪੰਜਾਬ ਵਿੱਚ ਵਾਪਰਦੀ ਹੈ। ਫਿਲਮ ਇਹ ਦਿਖਾਉਂਦੀ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਮਰਦ ਦੀ ਇੱਜ਼ਤ…
www.tumblr.com
February 12, 2025 at 6:48 AM
ਅਰਥ (ਹਿੰਦੀ ਫਿਲਮ , 1982)
ਨਿਰਦੇਸ਼ਕ ਮਹੇਸ਼ ਭੱਟ ਦੀ ਸ਼ਹਿਰੀ ਮੱਧਵਰਗ ਦੇ ਜੀਵਨ `ਤੇ ਆਧਾਰਤ ਇਹ ਫਿਲਮ ਵਿਆਹ ਦੀ ਸੰਸਥਾ ਵਿਚ ਬੱਝੇ ਮਰਦ ਅਤੇ ਔਰਤ ਦੇ ਨਾਬਰਾਬਰ ਸੰਬੰਧਾਂ ਨੂੰ ਦੇਖਣ ਦਾ ਯਤਨ ਕਰਦੀ ਹੈ।
ਕਲਾਕਾਰ: ਸ਼ਬਾਨਾ ਆਜ਼ਮੀ, ਸਮਿਤਾ ਪਾਟਿਲ, ਕੁਲਭੂਸ਼ਨ ਖਰਬੰਦਾ, ਰਾਜ ਕਿਰਨ ਅਤੇ ਰੋਹਨੀ ਹਤੰਗੜੀ। www.youtube.com/watch?v=ZZGV...
Arth (1982) Full Hindi Movie | Shabana Azmi, Kulbhushan Kharbanda
YouTube video by Goldmines Bollywood
www.youtube.com
February 6, 2025 at 3:52 AM
Trump’s Threats Expose Canada’s Utter Dependency On The U.S.

www.readthemaple.com/trumps-threa...
Trump’s Threats Expose Canada’s Utter Dependency On The U.S.
The immediate task for Canada should be to delink from the United States and the American Empire.
www.readthemaple.com
February 3, 2025 at 4:26 PM